Desi status punjabi - Desi status punjabi

Desi status punjabi

Desi status punjabi


 ਸਾਰੀ ਦੁਨੀਆਂ ਦੀ ਖੁਸ਼ੀ ਇੱਕ ਜਗ੍ਹਾ

ਉਨ੍ਹਾਂ ਸਾਰਿਆਂ ਦੇ ਵਿੱਚ ਤੇਰੀ ਕਮੀ ਇਕ ਜਗ੍ਹਾ



ਤੇਰੇ ਦਰ ਤੇ ਆ ਕੇ, ੲਿਸ  ਦਿਲ ਨੂੰ ਸਕੂਨ ਮਿਲ ਜਾਦਾਂ 🙏 

ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 🙏



ਤੂੰ ਖੁਸ਼😍 ਰਿਹਾ ਕਰ ਪਰਧਾਨ..

ਕੋਈ ਖਿਆਲਾਂ❤ਦੇ ਖੰਡਰ ਚ🔥ਤੇਰੀ ਖੈਰੀਅਤ ਦੀਆਂ ਖੈਰਾਂ ਮੰਗਦਾਂ ਏ


ਮਿੱਠੀ ਤੇਰੀ ਚਾਹ ਹੀਰੇ,ਦਿਖਾ ਕੇ ਗਈ ਐ ਰਾਹ ਹੀਰੇ

ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ



ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ,

 ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ



ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ💮


ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ


Support ਜਿਨੀ ਮਰਜੀ ਬਣਾ ਲੈ

ਜਦੋਂ ਅਸੀਂ ਠੋਕਣਾਂ ਠੌਕ ਹੀ ਦੇਣਾਂ ਐ


 ਸਾਰੇ ਪਿੰਡ ਨਾਲ ਯਾਰੀ ਹੋਵੇ ਤਾ

ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ,

ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ

ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ


ਉਲਝਣਾਂ ਮਜਬੂਰੀਆ ਤੇ ਫ਼ਰਜ਼ਾਂ ਦੀ ਅੰਨ੍ਹੀ ਭੀੜ ਵਿੱਚ

ਜੋ ਤੈਨੂ ਕਹਿਣਾ ਸੀ ਖੁਦ ਤੋਂ ਵੀ ਲਕੋਣਾ ਪੈ ਰਿਹਾ ਏ



ਲੋਕ ਖਾਮੋਸ਼ੀ ਵੀ ਸੁਣਦੇ ਨੇਂ

ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ


 ਉਹ ਜੋ ਕਦੇ ਦਿਲ ਦੇ

ਕਰੀਬ ਸੀ ਨਾ

ਜਾਣੇ ਉਹ ਕਿਸਦਾ ਨਸੀਬ ਸੀ



ਦਿਲ ਦਰਿਆ ਸੁਮਦਰੋ ਡੂਘੇ  ਕੌਣ ਦਿਲਾਂ ਦੀਆ ਜਾਣੇ ਗੁਲਾਮ 

ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ



ਜਿਸਦੇ ਲਫਜਾ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ...

 ਬਹੁਤ ਨਸੀਬ ਨਾਲ ਇੰਦਾ ਦਾ ਸਾਨੂੰ ਸ਼ਕਸ਼ ਮਿਲਦਾ ਹੈ...


ਗਲਤੀਆਂ ਵੀ ਹੋਣਗੀਆਂ ਤੇ

ਗਲਤ ਵੀ ਸਮਝਿਆ ਜਾਊਗਾ,

ਇਹ ਜ਼ਿੰਦਗੀ ਹੈ ਜਨਾਬ…! ਏਥੇ ਤਾਰੀਫ

ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ



ਨੀਲੇ ਨੈਣਾਂ ਦਾ ਰੰਗ ਸੀ ,

ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ ,

 ਤੈਥੋਂ ਦੱਸ ਕਾਹਦਾ ਪਰਦਾ | ❤️❤️



ਜਰੂਰੀ ਨਹੀਂ ਕਿ ਬੁਰੇ ਕਰਮਾ

ਕਾਰਨ ਹੀ ਤਕਲੀਫ ਮਿਲੇ ਕਈ ਵਾਰ

ਲੋੜੋਂ ਵੱਧ ਚੰਗੇ ਬਣਨ ਦੀ ਵੀ

ਕੀਮਤ ਚੁਕਾਉਣੀ ਪੈਂਦੀ ਹੈ ।


 ਫੁਰਸਤ ‘ਚ ਵੀ ਫੁਰਸਤ

ਨਾ ਮਿਲੀ ਉਹਨਾਂ ਨੂੰ,

ਅਸੀਂ ਕਿਵੇਂ ਕਿਸੇ ਲਈ

ਫਜ਼ੂਲ ਹੋ ਗਏ


 ਇਨਸਾਨਾਂ ਲਈ ਆਪਣੇ

ਜਜ਼ਬਾਤ,

ਜਜ਼ਬਾਤ ਨੇਂ ਅਤੇ ਦੂਜ਼ਿਆਂ

ਦੇ ਜਜ਼ਬਾਤ ਖਿਡੌਣਾ ਹੁੰਦੇ ਨੇਂ


 ਜੋ ਲੋਕ ਜਜ਼ਬਾਤ ਲੁਕਾਉਣ

ਵਾਲੇ ਹੁੰਦੇ ਨੇਂ,

ਉੁਹ ਲੋਕ ਜ਼ਿਆਦਾ ਖਿਆਲ

ਰੱਖਣ ਵਾਲੇ ਹੁੰਦੇ ਨੇਂ



ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ,

 ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ💯


 ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ

ਮਰਨ ਨੂੰ ਜੀਅ ਕਰੇ ਪਰ ਕੁਝ ਲੋਕ

ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ

ਜਿਉਣ ਦਾ ਦਿਲ ਨਹੀਂ ਕਰਦਾ



ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ,

 "ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ"🥰



ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,

 ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..❤️


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ


ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ

ਸਾਰੀ ਉਮਰ ਆਪਣੀ ਤੇਰੇ ਨਾਂ ਲਵਾ ਦਵਾਂ



ਨਾਮ ਤੇਰਾ ਸੋਹਣਿਆ ਵੇ ਮੈ ਚੂੜੇ ਉੱਤੇ ਲਿੱਖਣਾ

ਸਹੁਰੇ ਘਰ ਜਾਣ ਤੋਂ ਪਹਿਲਾਂ ਰੋਟੀ ਟੁਕ ਬਣਾਉਣੀ ਸਿੱਖਣਾ



 ਕਹਿੰਦੀ Jatta ਤੇਰਾ ਮੇਰਾ

ਮੇਲ ਤਾਂ ਹੋਣਾ ਨਹੀਂ,

ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ

ਸ਼ਕਲੋ ਸੋਹਣਾ ਨਹੀ,



ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ 

!! ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ 🖤


 ਜੌ ਹੱਸ ਕੇ ਲੰਘ ਜਾਵੇ ਉਹੀ

ਦਿਨ ਸੋਹਣਾ ਏ ਬਹੁਤਾਂ

ਫਿਕਰਾਂ ਚ ਨਾ ਪਿਆ ਕਰੌ

ਜੌ ਹੌਣੇ ਏ ਸੌ ਹੋਣਾ ਏ…


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ



ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ  ਮੈਂ ਜਦੋ ਵੀ ਰੋਈ ਹਾਂ 

🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇


 ਹਮਾਰੀ ਹਸਤੀ ਕੋ ਤੁਮ

ਕਿਆ ਪਹਿਚਾਨੋਗੇ ਕਈ

ਮਸ਼ਹੂਰ ਹੋ ਗਏ ਹਮੇਂ ਬਦਨਾਮ

ਕਰਤੇ ਕਰਤੇ ✌


ਪੂਰੀ ਦੁਨੀਆਂ ਨਾਲ ਲੜ ਲਵਾਂਗੇ ਇੱਕ ਹੱਥ ਨਾਲ ਦੂਜੇ ਹੱਥ 'ਚ ਜੇ ਤੇਰਾ ਹੱਥ ਹੋਵੇ💯❣️💘


ਮੈਨੂੰ ਤੂੰ ਹੀ ਇੱਕ ਤੂੰ ਸੱਜਣਾ ਤੇਰੀ ਲਈ ਹਾਸਾ ਰੋਣਾ ਏ..!!🤗

 ਨਾ ਤੇਰੇ ਵਰਗਾ ਕੋਈ ਸੀ ਨਾ ਤੇਰੇ ਵਰਗਾ ਹੋਣਾ ਏ..!!❣️


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ



ਸੁਣਿਆ ਹੈ ਤੁਸੀਂ ਲੈ ਲੈਂਦੇ ਹੋ ਹਰ ਗੱਲ ਦਾ ਬਦਲਾ,

 ਅਜਮਾਵਾਂਗੇ ਕਦੇ ਤੁਹਾਡੇ ਬੁੱਲਾਂ ਨੂੰ ਚੁੰਮ ਕੇ😘😘😘


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ



ਤੇਰੀ ਜੂਠੀ ਚਾਹ ਪੀ ਕੇ ਮਿੱਠੀਏ

ਮੈਂ ਆਪਣੇ ਘਰ ਦੀ ਖੰਡ ਬਚਾਇਆ ਕਰਦਾ ਹਾਂ


ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ


 ਸ਼ਰਤਾਂ ਜੋ ਲਾ ਕੇ

ਕੁੜੀਆਂ ਸੀ ਪੱਟਦਾ,

ਪੱਟ ਲਿਆ ਨਖ਼ਰੋ ਨੇ ਪੁੱਤ Jatt ਦਾ,



ਸੁਰਮਾ ਅੱਖ ਚਮਕਾਉਂਦਾ ਏ

ਤਾਈਓਂ ਹਰ ਕੋਈ ਪਾਉਂਦਾ ਏ

ਤਾਈ ਬਿਮਾਰ ਪੈ ਹੈ ਜਾਂਦੀ

ਜਦ ਕੋਈ ਪ੍ਰੋਉਣਾ ਆਉਂਦਾ ਏ


ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ



ਸਾਰਾ ਪਿੰਡ ਹੀ ਵੇਖਣ ਆਇਆ

ਬਾਜ਼ੀਗਰ ਬਾਜ਼ੀ ਪਾਂਉਂਦਾ ਏ

ਸਾਹਿਤ ਚ ਕਈਆਂ ਪਰਚਮ ਗੱਡੇ

ਨਾ ਪਾਤਰ ਦਾ ਅੱਗੇ ਆਉਂਦਾ ਏ


ਮੀਡੀਆ ਕਈ ਬਣ ਬੈਠੇ ਅੱਜ ਦੇ ਗਵਾਰ, ਇੱਕੋ ਝੂਠ ਬੋਲਦੇ ਆ ਉਹ ਵੀ ਵਾਰ ਵਾਰ,

ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆਂ ਤੇ ਸ਼ੋਅ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ

To Top